Share On Social Media

Download Here ...

Download Here ...

Niyamatpur Kabaddi Final Match Ghanauri Kalan Vs Dirbha

Video Details :

ਪਿੰਡ ਨਿਆਮਤ ਪੁਰ ਵਿਚ ਹੋਏ ਪੰਜਵਾ ਕਬੱਡੀ ਕੱਪ ਦਾ ਫਾਇਨਲ ਮੈਚ ਘਨੌਰੀ ਕਲਾਂ ਤੇ ਦਿਰ੍ਭਾ ਦੇ ਵਿਚਕਾਰ ਹੋਇਆ| ਇਸ ਮੈਚ ਵਿਚ ਘਨੌਰੀ ਕਲਾਂ ਦੀ ਜਿਤ ਹੋਈ| ਬੋਹਤ ਹੀ ਦਿਲਕਸ਼ ਮੁਕਾਬਲਾ ਸੀ ਘਨੌਰੀ ਕਲਾਂ ਟੀਮ ਦਾ ਪਹਲਾ ਸਥਾਨ ਤੇ ਦਿਰ੍ਭਾ ਦੂਸਰੇ ਸਥਾਨ ਤੇ ਰਹੀ| ਤੁਸੀਂ ਵੀ ਏਸ ਮੈਚ ਨੂ ਨਿਸ਼ੁਲਕ ਦੇਖ ਸਕਦੇ ਹੋ|

Pind NiyamatPur wich hoye Panjwe Kabaddi Cup da final match Ghanauri kalan te Dirbha de wichkaar hoyea. Jis wich Ghanauri kalan team jetu rahi. Ghanauri kalan team pehle sathan te ate Dirbha di team duje sathan te rahi. Eh match bohat hi dilkash c tusi v es match nu nisulak dekh sakde ho.

Related Events