Share On Social Media

Download Here ...

Download Here ...

Tractor Tochan Arjun Vs Standard Tractor Niyamatpur

Video Details :

ਪਿੰਡ ਨਿਆਮਤਪੁਰ ਵਿਚ 04-12-15 ਨੂੰ ਟਰੈਕਟਰ ਟੋਚਨ ਦੇ ਮੁਕਾਬਲੇ ਕਰਵਾਏ ਗਏ| ਜਿਸ ਵਿਚ ਬਹੁਤ ਸਾਰੀਆ ਟੀਮਾ ਨੇ ਭਾਗ ਲਇਆ| ਜਿਹਨਾ ਵਿਚੋ ਚੀਨੀ ਗੋਸਲ ਜੇਤੂ ਰਹਾ| ਇਹ ਸਾਰਾ ਪ੍ਰੋਗ੍ਰਾਮ ਲਾਈਵ ਫੁੱਲ HD ਕੁਆਲਿਟੀ ਰਾਹੀ ਦੇਖਾਇਆ ਗਇਆ | ਜੇ ਤੁਸੀਂ ਇਸ ਮੈਚ ਨੂੰ ਨਹੀਂ ਦੇਖ ਸਕੇ ਤਾ ਕੋਈ ਗੱਲ ਨਹੀ ਹੁਣ ਤੁਸੀਂ ਇਸ ਪ੍ਰੋਗ੍ਰਾਮ ਨੂੰ ਨਿਸ਼ੁਲਕ ਸਾਡੀ ਵੇਬਸਾਈਟ ਤੇ ਵੇਖ ਸਕਦੇ ਹੋ| Pind Niamatpur wich 04-12-15 nu Tractor Tochan mukabale karwaye gye. Jis wich bohat saria teama ne bhag lya jihna wicho cheeni gosal jetu reha. Eh sara program full HD quality rahi dekhayea gya. J tusi es prohram nu nahi dekh ske ta koi gal nai hun tusi es program nu nishulak sadi website te vekh skde ho.

Related Events